sikhi for dummies
Back

255, 319, 1285.) Amrit Vela

Page 255- Gauri Mahala 5- ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ Rise early in the morning, and chant the Naam; worship and adore the Lord, night and day. ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥ Anxiety shall not afflict you, O Nanak, and your misfortune shall vanish. ||1|| Page 319- Gauri Mahala 5- ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥ The sparrows are chirping, and dawn has come; the wind stirs up the waves. ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥ Such a wondrous thing the Saints have fashioned, O Nanak, in the Love of the Naam. ||1|| Page 1285- Malar Mahala 3- ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ The rainbird chirps in the ambrosial hours of the morning before the dawn; its prayers are heard in the Court of the Lord. ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ The order is issued to the clouds, to let the rains of mercy shower down. ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ I am a sacrifice to those who enshrine the True Lord within their hearts. ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥ O Nanak! Through the Name, all are rejuvenated, contemplating the Word of the Guru’s Shabad. ||1||